December 3, 2022
Read Time:1 Minute, 37 Second

ਚੰਡੀਗੜ੍ਹ। ਭਾਰਤ ਮੌਸਮ ਵਿਗਿਆਨ ਵਿਭਾਗ(IMD)ਨੇ ਸੋਮਵਾਰ ਨੂੰ ਇਹ ਦਸਿਆ ਕਿ Delhi ਅਤੇ ਆਸਪਾਸ ਦੇ state ਵਿਚ ਅਜੇ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।

ਆਈ ਐਮ ਡੀ ਨੇ ਪੰਜਾਬ ਵਿਚ ਭਿਆਨਕ ਗਰਮੀ ਨੂੰ ਦੇਖਦੇ ਹੋਏ ਯੇਲੋ ਅਲਰਟ ਅਤੇ ਦਿੱਲੀ ਦੇ ਨਾਲ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਨਾਲ ਲਗਦੇ ਇਲਾਕਿਆਂ ਨੂੰ ਜਿਆਦਾ ਗਰਮੀ ਕਰਕੇ ਓਰੰਜ ਅਲਰਟ ਜਾਰੀ ਕੀਤਾ ਹੈ।

4 ਜੂਨ ਨੂੰ ਭਿਆਨਕ ਲੂ ਜਾਰੀ।

ਆਈ ਐਮ ਡੀ ਦੇ ਵਿਗਿਆਨਿਕ ਆਰ ਕੇ ਜੇਨਮਨੀ ਨੇ ਕਿਹਾ ਕਿ ਭਿਆਨਕ ਗਰਮੀ ਅਤੇ ਹੌਟ ਵੇਵ ਨੂੰ ਦੇਖਦੇ ਹੋਏ ਦਿੱਲੀ ਚ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ।

ਉੱਥੇ ਹੀ ਹਰਿਆਣਾ, ਪੰਜਾਬ, ਦਿਲੀ, ਯੂਪੀ ਅਤੇ ਐਮ ਪੀ ਰਾਜਸਥਾਨ ਦੇ ਹਿੱਸੇ ਵਿਚ 4 ਜੂਨ ਨੂੰ ਭਿਆਨਕ ਲੂ ਚਲ ਰਹੀ ਹੈ।ਇਹਨਾ ਖੇਤਰਾਂ ਚ 44°- 47°C ਦੇ ਵਿਚ ਤਾਪਮਾਨ ਚਾਰ ਦਿਨਾਂ ਤੱਕ ਜਾਰੀ ਰਹੇਗਾ। ਇਸਦੇ ਵਿਚ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਵਕਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਦਿਲੀ ਵਿਚ ਮਾਨਸੂਨ ਦੂਰ

ਦੇਸ਼ ਦੇ ਉਤਰੀ ਹਿਸਿਆਂ ਚ ਕਿਤੇ ਵੀ ਮਾਨਸੂਨ ਅਜੇ ਸ਼ੁਰੂ ਨਹੀਂ ਹੋਇਆ ਹੈ। ਦਿਲੀ ਵਿਚ ਮਾਨਸੂਨ ਅਜੇ ਦੂਰ ਹਨ।

ਸਭ ਤੋਂ ਗਰਮ ਰਿਹਾ ਬਠਿੰਡਾ

ਜਦਕਿ ਹੁਸ਼ਿਆਰਪੁਰ, ਗੁਰਦਾਸਪੁਰ,ਬਰਨਾਲਾ ਵਿਚ 45° ਅਤੇ ਅੰਮ੍ਰਿਤਸਰ, ਫਿਰੋਜਪੁਰ, ਮੋਗਾ, ਜਲੰਧਰ, ਮੋਹਾਲੀ ਜਿਲ੍ਹਿਆਂ ਚ ਤਾਪਮਾਨ 44° ਤੋਂ ਵਧ ਦੇਖਿਆ ਗਿਆ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %