ਸ਼ਰਾਬੀਆਂ ਲਈ ਖੁਸ਼ਖਬਰੀ, ਪੰਜਾਬ ਵਿੱਚ ਸ਼ਰਾਬ ਹੋਈ ਸਸਤੀ, ਪੜੋ ਨਵੀਂ ਰੇਟ ਲਿਸਟ

Read Time:30 Second

ਪੰਜਾਬ ਸਰਕਾਰ ਵਲੋਂ ਨਵੀਂ ਲਿਕਰ ਪਾਲਿਸੀ ਅਧੀਨ ਸ਼ਰਾਬ ਦੇ ਰੇਟ ਘੱਟ ਕਰਨ ਨੂੰ ਲੈਕੇ ਸੋਸ਼ਲ ਮੀਡੀਆ ਤੇ ਇਕ ਨਵੀਂ ਰੇਟ ਲਿਸਟ ਵਾਇਰਲ ਹੋ ਰਹੀ ਹੈ। ਜਿਸਦੇ ਬਾਰੇ ਜਦੋਂ ਸ਼ਰਾਬ ਕਾਰੋਬਾਰੀਆਂ ਨੂੰ ਪੁੱਛਿਆ ਗਿਆ ਤਾਂ ਓਹਨਾਂ ਨੇ ਦੱਸਿਆ ਕਿ ਇਹ ਨਵੀਂ ਰੇਟ ਲਿਸਟ ਹੈ ਪਰ ਸਰਕਾਰ ਵਲੋਂ ਅਜੇ ਇਸਨੂੰ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਸ਼ੇਅਰ ਕੀਤਾ ਗਿਆ ਹੈ।

Tags: PUNJAB