
Read Time:45 Second

ਗੁੰਡਾਗਰਦੀ ਤੋਂ ਤੰਗ ਆ ਕੇ ਜਲੰਧਰ ਦੇ ਕੇਬਲ ਅਪਰੇਟਰ। ਆਪ੍ਰੇਟਰਾਂ ਨੇ ਸ਼ੀਤਲ ਵਿੱਜ ਦੀ ਡੀਐਸ ਕੇਬਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਦੇ ਆਪਰੇਟਰ ਡੀ.ਐਸ.ਕੇਬਲ ਦੇ ਖਿਲਾਫ ਇਕੱਠੇ ਹੋਏ ਅਤੇ ਪੁਲਿਸ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਸੌਂਪਣ ਜਾ ਰਹੇ ਹਨ।
ਪਿਛਲੇ ਦਿਨਾਂ ਵਿੱਚ ਕੁਝ ਗੈਂਗ ਵੱਲੋਂ ਕੇਬਲ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ ਸਨ ਅਤੇ ਆਪਰੇਟਰ ਅਨੁਸਾਰ ਇਹ ਲੜਕੇ ਡੀਐਸ ਕੇਬਲ ਤੋਂ ਆਏ ਸਨ।
ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸਾਹਮਣੇ ਕੇਬਲ ਦੀਆਂ ਤਾਰਾਂ ਕੱਟੀਆਂ ਅਤੇ ਨਾਲ ਹੀ ਆਪਰੇਟਰ ਦਾ ਹੱਥ ਵੀ ਵੱਢ ਦਿੱਤਾ।