ਟਾਂਡਾ ਫਾਟਕ ਜਲੰਧਰ ਵਿਖੇ ਰੇਲਗੱਡੀ ਦੀ ਲਪੇਟ ‘ਚ ਆ ਕੇ ਬਜ਼ੁਰਗ ਦੀ ਹੋਈ ਮੌਤ।

Read Time:29 Second

ਜਲੰਧਰ: ਟਾਂਡਾ ਫਾਟਕ ਜਲੰਧਰ ਵਿਖੇ ਰੇਲਗੱਡੀ ਦੀ ਲਪੇਟ ‘ਚ ਆ ਕੇ ਬਜ਼ੁਰਗ ਦੀ ਮੌਤ ਹੋ ਗਈ। ਇਹ ਘਟਨਾ ਕਰੀਬ 1 ਘੰਟਾ ਪਹਿਲਾਂ ਜਲੰਧਰ ਦੀ ਹੈ।
ਆਦਮੀ ਦੀ ਉਸਦੇ ਆਧਾਰ ਕਾਰਡ ਨਾਲ ਪੁਸ਼ਟੀ ਹੋਈ ਹੈ। ਵਿਅਕਤੀ ਦਾ ਨਾਮ ਯੋਗੇਸ਼ਪਾਲ ਪੁੱਤਰ ਮਹੇਸ਼ਵਰੀ ਅਤੇ ਮਹਿੰਦਰੂ ਮੁਹੱਲਾ ਜਲੰਧਰ ਦਾ ਰਹਿਣ ਵਾਲਾ ਹੈ। ਮਾਮਲੇ ਦੀ ਜਾਂਚ ਲਈ ਜੀਆਰਪੀ ਸਮੇਂ ‘ਤੇ ਪਹੁੰਚ ਗਈ।
