ਜਲੰਧਰ ਦੇ ਚੋਗਿੱਟੀ ਫਲਾਈਓਵਰ ‘ਤੇ ਕਾਰ ਹਾਦਸਾਗ੍ਰਸਤ।

Read Time:44 Second

ਜਲੰਧਰ: ਜਲੰਧਰ ਦੇ ਚੋਗਿੱਟੀ ਫਲਾਈਓਵਰ ‘ਤੇ ਵਾਪਰਿਆ ਹਾਦਸਾ। ਹਾਦਸੇ ਦੇ ਪਿੱਛੇ ਦਾ ਕਾਰਨ ਸੀ ਓਵਰ ਸਪੀਡ ਬੱਸ ਨੇ ਕਾਰ ਨੂੰ ਪਿਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ।
ਬੱਸ ਦੀ ਟੱਕਰ ਕਾਰਨ ਕਾਰ ਡਿਵਾਈਡਰ ਪਾਰ ਕਰ ਗਈ ਅਤੇ ਦੂਜੇ ਪਾਸੇ ਜਾ ਟਕਰਾਈ। ਦੋਵੇਂ ਕਾਰਾਂ ਨੁਕਸਾਨੀਆਂ ਗਈਆਂ। ਦੋਵਾਂ ਕਾਰਡਾਂ ਦੇ ਲੋਕ ਸੁਰੱਖਿਅਤ ਹਨ। ਕਾਰ ਚਾਲਕਾਂ ਅਨੁਸਾਰ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਬੱਸ ਚਾਲਕ ਫਰਾਰ ਹੋ ਗਿਆ। ਹਾਦਸੇ ਕਾਰਨ ਸੜਕ ਅੱਧਾ ਘੰਟਾ ਜਾਮ ਰਹੀ। ਪੁਲਿਸ ਵਿਭਾਗ ਨੇ ਸਮੇਂ ਸਿਰ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ।

